Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜੱਟ ਵੈਲਪੁਣਾ ਹੀ ਨਹੀ ਖੱਟਦੇ,--ਸਿਮਰਨਜੀਤ ਕੌਰ
ਜੱਟ ਵੈਲਪੁਣਾ ਹੀ ਨਹੀ ਖੱਟਦੇ,
ਜੱਟ ਅਫ਼ਸਰ ਵੀ ਤਾਂ ਬਣੇ ਨੇ।
ਡੀ. ਸੀ. ਕਈ ਸ਼ਹਿਰਾਂ ਦੇ,
ਡਾਕਟਰ ਇੰਜੀਨੀਅਰ ਵੀ ਬੜੇ ਨੇ।
ਜੱਟ ਕੁੜੀਆਂ ਪਿੱਛੇ ਨਹੀਂ ਜੇ ਘੁੰਮਦੇ,
ਦੇਸ਼ ਕੌਮ ਲਈ ਫਾਂਸੀਆਂ ਵੀ ਚੜ੍ਹੇ ਨੇ।
ਅਫ਼ੀਮ ਨਾਗਨੀ ਨਹੀਂ ਛੱਕਦੇ,
ਜਰਨੈਲ ਤੇ ਯੋਧੇ ਵੀ ਬੜੇ ਨੇ।
ਫੀਤੀ ਕਮਪਾਰਟਮੈਂਟ ਦੀ ਨਹੀ ਲਾਂਦੇ,
ਟਾਪਰ ਤੇ ਪ੍ਫੈਸਰ ਵੀ ਬੜੇ ਨੇ।
ਪਟਾਕੇ ਬੁਲੱਟਾਂ ਦੇ ਨਹੀ ਪਾਉਂਦੇ,
ਗਰੀਬੀ ਵਿੱਚ ਵੀ ਤਾਂ ਮਰੇ ਨੇ।
ਜੱਟ ਐਸ. ਡੀ. ਐਮ. ਇਲਾਕਿਆਂ ਦੇ,
ਫੌਜਾਂ ਵਿਚ ਭਰਤੀ ਵੀ ਬੜੇ ਨੇ।
ਜੱਟ ਓਹ ਨਹੀਂ ਜੋ ਗੀਤਾਂ ਵਿੱਚ ਵਖਾਉਂਦੇ ਓ,
ਦੁਖੀ ਜੂਨ ਆਪਣੀ ਤੋਂ ਫਾਹੇ ਵੀ ਚੜ੍ਹੇ ਨੇ।
ਜੱਟ ਗੁਰੂ ਘਰ ਨੂੰ ਸਮਰਪਿਤ,
ਮੈਦਾਨੇ ਜੰਗ ਵਿੱਚ ਵੀ ਤਾਂ ਲੜੇ ਨੇ।
ਲਿਖ ਲਿਖ ਜੱਟ ਦਾ ਚਰਿੱਤਰ ਵਿਗਾੜਿਆ,
ਜੱਟ ਮਿਹਨਤੀ ਵੀ ਬੜੇ ਉੱਚੇ ਅਹੁਦਿਆਂ 'ਤੇ ਖੜ੍ਹੇ ਨੇ।
ਸਿਮਰਨਜੀਤ ਕੌਰ
https://www.amazon.in/dp/B07QVKN9CL/ref=cm_sw_r_wa_apa_i_M3OXCbSQY9BTZ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback