Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਟੁੱਟ ਰਹੀਆਂ ਪੇਂਡੂ ਪਰਿਵਾਰਕ ਸਾਂਝਾ ---ਸੁਖਚੈਨ ਸਿੰਘ
ਅਾਓ ਅੱਜ ਸਾਡੇ ਪੇਂਡੂ ਵਿਰਸੇ ਦੇ ਸਬੰਧ ਵਿੱਚ ਗੱਲਬਾਤ ਕਰੀੲੇ ਕੇ ਅੱਜ ਤੋਂ ਦਸ ਕੁ ਸਾਲ ਪਹਿਲਾ ਪਿੰਡਾਂ ਦੇ ਅੰਦਰ ਪਿਅਾਰ ਅਤੇ ਥੁਕਾਵ ਦੀ ਕਿੰਨੀ ਡੂੰਘੀ ਸਾਂਝ ਸੀ ।
ਜਦ ਵੀ ਪਿੰਡ ਵਿੱਚ ਅਾਂਢ ਗੁਅਾਂਢ ਵਿੱਚ ਵਿਅਾਹ ਸ਼ਾਦੀ ਦੇ ਸਮਾਗਮ,ਧਾਰਮਿਕ ਪ੍ਰੋਗਰਾਮ ਹੁੰਦੇ ਸਨ ਤਾਂ ਲੋਕ ਅਾਪਸੀ ਅਾਪਸੀ ਭਾੲੀਚਾਰੇ ਦੀ ਮਿਸਾਲ ਕਾੲਿਮ ਰੱਖਦੇ, ਪਿੰਡ ਵਿੱਚ ਗੁਰਦੁਅਾਰਾਂ ਸਾਹਿਬ ਦੇ ਸਪੀਕਰ ਤੋਂ ਜਦੋੰ ਭਾੲੀ ਦੀ ਅਾਵਾਜ਼ ਅਾੳੁਂਦੀ ਹੈ ਕੇ ਨਗਰ ਵਾਸੀਅਾਂ ਨੂੰ ਬੇਨਤੀ ਕੀਤੀ ਜਾਦੀ ਹੈ ਕੇ ਭਾੲੀ ਜੋਰਾ ਸਿੰਘ ਦੇ ਘਰ ਕਾਕੇ ਜਾ ਗੁੱਡੀ ਦੇ ਵਿਅਾਹ ਸਮਾਗਮ ਹਨ ਤੇ ਵੱਧ ਤੋੰ ਵੱਧ ਦੁੱਧ ਭਾੲੀ ੳੁੱਨਾਂ ਦੇ ਗ੍ਰਹਿ ਵਿਖੇ ਪਹੁੰਚਾੳੁਣ ਦੀ ਕ੍ਰਿਪਾਲਤਾ ਕਰਨੀ,ੳੁਸੇ ਸਮੇਂ ਤੋਂ ਹੀ ਪਿੰਡ ਦੇ ਲੋਕ ਦੁੱਧ ਫੜਾੳੁਣਾ ਸੁਰੂ ਕਰ ਦਿੰਦੇ ਦੁੱਧ ਅਾਮੋ ਅਾਮ ੲਿੱਕਠਾ ਹੋ ਜਾਦਾ। ਪਰ ਅੱਜ ਕੱਲ ਦੀ ਨਵੀਂ ਪਨੀਰੀ ਨੂੰ ੲਿਹ ਸਭ ਗੱਲਾਂ ਬਾਰੇ ਬਹੁਤ ਘੱਟ ਪਤਾ ਹੈ।
ਨਾਹੀਂ ਪਹਿਲਾ ਕੋੲੀ ਵੱਖਰੇ ਕਾਰਡ ਛਪਾੲੇ ਜਾਦੇ ਬੱਸ ਗੁਰਦੁਅਾਰਾਂ ਸਾਹਿਬ ਤੋਂ ਅਾੲੀ ੲਿੱਕ ਅਾਵਾਜ਼ ਤੇ ਹੀ ਸਾਰੇ ਪਿੰਡ ਵਾਲੇ ਸਮਾਗਮਾ ਵਿੱਚ ਸਿਰਕਤ ਕਰਦੇ ਸਨ।
ਹੁਣ ਤਾਂ ਹਰੇਕ ਘਰ ਵਿੱਚ ਪਸੂ ਵੀ ਨਹੀਂ ਹਨ ਪਰ ਪਹਿਲੇ ਸਮੇਂ ਵਿੱਚ ਤਕਰੀਬਨ ਹੀ ਘਰਾਂ ਵਿੱਚ ਪਸੂ ਰੱਖੇ ਜਾਂਦੇ । ਹੁਣ ਜੇ ਕਿਸੇ ਦੇ ਪਸੂ ਤੇ ਦੁੱਧ ਵਾਦ ਹੈ ਵੀ ਤਾ ੳੁਹ ਹੁਣ ਸਾਰਾ ੲਿੱਕਠਾ ਕਰਕੇ ਨਜ਼ਦੀਕ ਬਣੇ ਹੋੲੇ ਡੇਅਰੀ ਫਾਰਮਾਂ ਵਿੱਚ ਪਾ ਦਿੰਦੇ ਹਨ। ਪਰ ਸਮੇਂ ਦੇ ਹਿਸਾਬ ਨਾਲ ਦੇਖਿਅਾਂ ਜਾਵੇ ਤਾਂ ਮਹਿੰਗਾੲੀ ਵੀ ਬਹੁਤ ਵੱਧ ਚੁੱਕੀ ਹੈ ।ੲਿਸ ਲੲੀ ਹੁਣ ਵਿਅਾਹ ਸ਼ਾਦੀਅਾਂ ਜਾ ਹੋਰ ਸਮਾਗਮਾ ਮੌਕੇ ਦੁੱਧ ਅਾਦਿ ਵਸਤਾਂ ਡੇਅਰੀ ਤੋਂ ਬਜਾਰੋ ਹੀ ਮਿਲਦੀਅਾਂ ਹਨ।
ੲਿਸ ਤਰਾ ਕਰਕੇ ਸਾਡੀਅਾਂ ਕੲੀ ਸਾਰੀਅਾਂ ਪੇਂਡੂ ਸਾਂਝਾ ਟੁੱਟ ਰਹੀਅਾਂ ਹਨ। ਹੁਣ ੳੁਹ ਬੀਤਿਅਾਂ ਸਮਾਂ ਪਰਤ ਕੇ ਤਾਂ ਨਹੀਂ ਅਾ ਸਕਦਾ ਪਰ ਫਿਰ ਵੀ ਸਾਡੀਅਾਂ ਅਾੳੁਣ ਵਾਲੀਅਾਂ ਨਸਲਾਂ ਨੂੰ ਪੇਂਡੂ ਭਾੲੀਚਾਰਕ ਸਾਂਝਾ ਬਾਰੇ ਜਾਣਕਾਰੀ ਹੋਣੀ ਜਾ ਦੇਣੀ ਬਹੁਤ ਜ਼ਰੂਰੀ ਹੈ।
ਸੁਖਚੈਨ ਸਿੰਘ, ਠੱਠੀ ਭਾੲੀ,(ਯੂ ੲੇ ੲੀ)
00971527632924
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback