ਕਪਿਲ ਸ਼ਰਮਾ ਨੂੰ ਡੇਟ ਕਰਨਾ ਚਾਹੁੰਦੀ ਇਹ ਅਦਾਕਾਰਾ, ਪਹਿਲਾਂ ਰਾਹੁਲ ਗਾਂਧੀ ਨੂੰ ਕੀਤਾ ਸੀ ਪ੍ਰਪੋਜ਼ ਮਾਹਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਨੂੰ ਦੇਖਣਾ ਚੰਗਾ ਲੱਗਦਾ ਹੈ। ਮਾਹਿਕਾ ਨੇ ਕਪਿਲ ਸ਼ਰਮਾ ਦੀ ਪ੍ਰਸ਼ੰਸਾਂ ਕਰਦਿਆਂ ਹੋਇਆ ਕਿਹਾ, ਕਪਿਲ ਨੇ ਆਪਣੇ ਦਮ 'ਤੇ ਮਨੋਰੰਜਨ ਜਗਤ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ।