ਪਟਿਆਲਾ ‘ਚ ਅੱਧੀ ਰਾਤ ਸਮੇਂ ਤਿੰਨ ਬਦਮਾਸ਼ ਗੁੰਡਿਆਂ ਵੱਲੋਂ 30 ਤੋਂ ਵੱਧ ਗੁੰਡਿਆਂ ਨੂੰ ਨਾਲ ਲੈ ਕੇ ਦੋ ਬਜ਼ੁਰਗ ਮਹਿਲਾਵਾਂ ਦੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਕੀਤੀ ਵੱਡੀ ਲੁੱਟ ਮਾਰ -ਭੋਲਾ, ਸੈਣੀ ਅਤੇ ਡਾਕਟਰ ਸਮੇਤ ਕਈ ਅਣਪਛਾਤਿਆਂ ‘ਤੇ ਮੁਕੱਦਮਾ ਦਰਜ਼