Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੈਸੀ ਚੰਦਰੀ ਨਜਰ ਲੱਗ ਗੲੀ.....ਲੇਖਕ .ਦਲਜੀਤ ਸਿੰਘ (ਬੋਬੀ ਸਿੱਧੂ)
ਕੈਸੀ ਚੰਦਰੀ ਨਜਰ ਲੱਗ ਗੲੀ
ਰੱਬਾ ਵੇ ਮੇਰੇ ਰੰਗਲੇ ਪੰਜਾਬ ਨੂੰ
( ਗੀਤ)
ੳੁੱਠ ਕੇ ਸਵੇਰੇ ਜੱਦ ਮੈ ਵੇਖੀ ਅੱਖਬਾਰ
ਤਿੰਨ ਫਾਹ ਲੈ ਮਰੇ ਚਾਰ ਨਸ਼ੇ ਦੇ ਸਿਕਾਰ
ਹਫਤੇ ਦੲੀਅਾ ਕਿੰਨੀਅਾ ਮੋਤਾ ਬੈਠਾ ਕਰਦਾ ਹਿਸਾਬ ਨੂੰ
ਕੈਸੀ ਚੰਦਰੀ ਨਜਰ ਲੱਗ ਗੲੀ ਰੱਬਾ ਵੇ
ਮੇਰੇ ਰੰਗਲੇ ਪੰਜਾਬ ਨੂੰ
ਕੈਸੀ ਚੰਦਰੀ ਨਜਰ ਲੱਗ ਗੲੀ ਰੱਬਾ ਵੇ
ਮੇਰੇ ਰੰਗਲੇ ਪੰਜਾਬ .
ਗਰੀਬੀ ਦੀ ਮਾਰੀ ੲਿੱਕ ਅੋਰਤ ੲਿੱਕ ਚੰਦ ਚਾੜ ਗੲੀ
ਤੇਲ ਪਾ ਕੇ ਅੱਗ ਲਾ ਲੲੀ ਤਿੰਨ ਧੀਅਾ ਅਾਪਣੀਅਾ ਵੀ ਸਾੜ ਗੲੀ
ਸ਼ਰਾਬੀ ਘਰਵਾਲਾ ਨਾ ਫਰਕ ਪਿਅਾ ਜਨਾਬ ਨੂੰ
ਕੈਸੀ ਚੰਦਰੀ ਨਜਰ ਲੱਗ ਗੲੀ ਰੱਬਾ ਵੇ
ਮੇਰੇ ਰੰਗਲੇ ਪੰਜਾਬ ਨੂੰ
ਅਗਲੇ ਪੰਨੇ ਤੇ ਲਿੱਖਿਅਾ ਸੀ ਪੰਪ ਲਟੇਰਿਅਾ ਨੇ ਲੁੱਟਿਅਾ
ਚਾਰ ਲੱਖ ਲੈ ਗੲੇ ਨਾਲ ਜਾਦੇ ਜਾਦੇ ਮਨੈਜਰ ਦਾ ਗੱਲਾ ਘੁੱਟਿਅਾ
ਚਿਹਰਾ ਤੇ ਲੁੱਟਰਿਅਾ ਚੜਾੲਿਅਾ ਸੀ ਨਿਕਾਬ ਨੂੰ
ਕੈਸੀ ਚੰਦਰੀ ਨਜਰ ਲੱਗ ਗੲੀ ਰੱਬਾ ਵੇ ਮੇਰੇ ਰੰਗਲੇ ਪੰਜਾਬ ਨੂੰ
ਅਖੀਰਲੇ ਪੰਨੇ ਤੇ ਦੋ ਕਾਰ ਅਾਪਿਸ ਵਿੱਚ ਵੱਜਿਅਾ
ਕੱਲੇ ਕੱਲੇ ਅਮੀਰ ਮਾਪਿਅਾ ਦੇ ਪੁੱਤ ਮਰੇ ਜੋ ਕਨੂੰਨ ਦਿਅਾ,ੳੁਡਾੳੁਦੇ ਸੀ ਧੱਜਿਅਾ
ਪਾਸੇ ਵੱਟ ਲੈਦੇ ਸੀ ਸਿੱਧੂ ਟਰੈਫਿਕ ਵਾਲੇ ਤੱਕ ਕੇ ਜਨਾਬ ਨੂੰ
ਕੈਸ਼ੀ ਚੰਦਰੀ ਨਜਰ ਲੱਗ ਗੲੀ ਰੱਬਾ ਵੇ
ਮੇਰੇ ਰੰਗਲੇ ਪੰਜਾਬ ਨੂੰ
ਲੇਖਕ .ਦਲਜੀਤ ਸਿੰਘ
ਬੋਬੀ ਸਿੱਧੂ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback