Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਿਟਕੁਆਇਨ ਦੀ ਵੈਲਿਊ 11 ਮਹੀਨੇ ਚ 79 ਫੀਸਦੀ ਘਟੀ, ਜਾਣੋ ਕਿੰਨਾਂ ਘਟਿਆ ਰੇਟ


    
  

Share
  
ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਵੈਲਿਊ 11 ਮਹੀਨੇ 'ਚ 78.93 ਫੀਸਦੀ ਘੱਟ ਗਈ ਹੈ। ਪਿਛਲੇ ਸਾਲ 17 ਦਸੰਬਰ ਨੂੰ ਇਹ ਰਿਕਾਰਡ 19,891 ਡਾਲਰ ਸੀ। ਹੁਣ 4,119 ਡਾਲਰ ਰਹਿ ਗਿਆ ਹੈ। ਇਸ ਸਾਲ ਜਨਵਰੀ ਤੋਂ ਫਰਵਰੀ ਦੇ ਵਿਚਾਲੇ ਸਭ ਤੋਂ ਵੱਡੀ ਗਿਰਾਵਟ ਆਈ ਸੀ। 6 ਮਹੀਨੇ ਨੂੰ ਇਕ ਬਿਟਕੁਆਇਨ ਦੀ ਕੀਮਤ 16,665.31 ਡਾਲਰ ਸੀ। 6 ਫਰਵਰੀ ਨੂੰ 6,812.51 ਡਾਲਰ ਰਹਿ ਗਈ। ਉਸ ਤੋਂ ਬਾਅਦ ਕੀਮਤ 6,000 ਡਾਲਰ ਦੇ ਉੱਪਰ ਬਣੀ ਹੋਈ ਸੀ।
ਪਿਛਲੇ 7 ਦਿਨ 'ਚ ਬਿਟਕੁਆਇਨ ਦੀ ਵੈਲਿਊ 'ਚ 25 ਫੀਸਦੀ ਗਿਰਾਵਟ ਆ ਗਈ। ਇਕ ਮਹੀਨੇ 'ਚ ਕੀਮਤ 36 ਫੀਸਦੀ ਘੱਟ ਹੋਈ। ਐਨਾਲਿਸਟ ਦੇ ਮੁਤਾਬਕ ਕ੍ਰਿਪਟੋ ਕਰੰਸੀ ਦੇ ਰੈਗੁਲੇਸ਼ਨ ਨੂੰ ਲੈ ਕੇ ਦੁਨੀਆਭਰ 'ਚ ਉਮੀਦ ਵਧੀ ਹੈ। ਇਸ ਕਾਰਨ ਕੀਮਤਾਂ ਡਿੱਗ ਰਹੀਆਂ ਹਨ।
ਸਾਰੇ ਕ੍ਰਿਪਟੋ ਕਰੰਸੀ ਦਾ ਕੁਲ ਵੈਲਿਊਏਸ਼ਨ ਸ਼ੁੱਕਰਵਾਰ ਨੂੰ 138.6 ਅਰਬ ਡਾਲਰ ਰਹਿ ਗਿਆ। ਸਤੰਬਰ 2017 ਤੋਂ ਹੁਣ ਤੱਕ ਮਾਰਕੀਟ ਕੈਪ 700 ਅਰਬ ਡਾਲਰ ਘੱਟ ਚੁੱਕਾ ਹੈ। ਐਨਾਲਿਸਟ ਦੇ ਮੁਤਾਬਕ ਦੁਨੀਆਭਰ 'ਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਮੀਦਾਂ ਵਧ ਰਹੀਆਂ ਹਨ। ਬਿਟਕੁਆਇਨ 'ਚ ਲਗਾਤਾਰ ਬਿਕਵਾਲੀ ਅਤੇ ਰੈਲੂਲੇਸ਼ਨ ਦੇ ਦਬਾਅ ਕਾਰਨ ਕ੍ਰਿਪਟੋ ਕਰੰਸੀ ਮਾਰਕੀਟ ਦੇ ਸੇਂਟੀਮੇਂਟ ਖਰਾਬ ਹੋਏ ਹਨ।
ਪਿਛਲੇ ਹਫਤੇ ਅਮਰੀਕਾ ਰੈਗੁਲੇਸ਼ਨ ਸਕਿਊਰਿਟੀ ਐਂਡ ਐਕਸਚੇਂਜ ਕਮੀਸ਼ਨ ਨੇ ਕ੍ਰਿਪਟੋ ਕਰੰਸੀ ਇੰਡਸਟ੍ਰੀ 'ਚ ਧੋਖਾਧੜੀ ਦੇ ਮਾਮਲੇ 'ਚ ਪਹਿਲੀ ਵਾਰ ਕੁਝ ਫਾਊਂਡਰਾਂ 'ਤੇ ਪੇਨਲਟੀ ਲਗਾਉਣ ਦਾ ਐਲਾਨ ਕੀਤਾ।
ਮੀਡੀਆ ਰਿਪੋਰਟ ਦੇ ਮੁਤਾਬਕ ਅਮਰੀਕਾ ਰੈਗੁਲੇਸ਼ਨ ਇਸ ਗੱਲ ਦੀ ਜਾਂਚ ਵੀ ਕਰ ਰਿਹਾ ਹੈ ਕਿ ਪਿਛਲੇ ਸਾਲ ਬਿਟਕੁਆਇਨ 'ਚ ਰਿਕਾਰਡ ਤੇਜ਼ੀ ਦੇ ਪਿਛਲੇ ਟ੍ਰੈਡਰਾਂ ਦੀ ਹੇਰਾਫੇਰੀ ਤਾਂ ਨਹੀਂ ਹੈ।ਭਾਰਤ 'ਚ ਬਿਟਕੁਆਇਨ ਦੀ ਖਰੀਦ-ਵਿਕਰੀ 'ਤੇ ਰੋਕ
ਭਾਰਤ 'ਚ ਬੈਂਕ ਖਾਤਿਆਂ ਰਾਹੀਂ ਕ੍ਰਿਪਟੋ ਕਰੰਸੀ ਦੀ ਖਰੀਦ- ਫਰੋਖਤ 'ਤੇ ਆਰ.ਬੀ.ਆਈ. ਦੀ ਰੋਕ ਹੈ। ਕਈ ਟ੍ਰੈਡਿੰਗ ਪਲੇਟਫਾਰਮ ਵੀ ਬੰਦ ਹੋ ਚੁੱਕੇ ਹਨ। ਪਿਛਲੇ ਮਹੀਨੇ ਬੈਂਗਲੁਰੂ 'ਚ ਇਕ ਕਾਰੋਬਾਰੀ ਨੇ ਬਿਟਕੁਆਇਨ ਏ.ਟੀ.ਐੱਮ ਸ਼ੁਰੂ ਕੀਤਾ ਸੀ। ਜਿਸ ਨੂੰ ਪੁਲਸ ਨੇ ਜ਼ਬਤ ਕਰ ਕੇ ਫਾਊਂਡਰ ਨੂੰ ਗ੍ਰਿਫਤਾਰ ਕਰ ਲਿਆ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ