ਨਿੱਕੀਆਂ ਜਿੰਦਾਂ ਵੱਡੇ ਸਾਕੇ-ਦਾਦੀ ਮਾਂ ਗੁਜਰ ਕੌਰ ਨੂੰ ਤਸੱਲੀ ਸੀ ਕਿ ਮੇਰੇ ਮਾਸੂਮ ਪੋਤੇ ਜਾਨਾਂ ਵਾਰ ਕੇ ਧਰਮ ਦੀ ਰਾਖੀ ਦੀ ਨੀਂਹ ਰੱਖਣਗੇ।